Donate Us
Sahungra Welfare Society-Gallery View

Campaign Thanda Burj

(23-December-2017)

ਅੱਜ ਮਿਤੀ 23-ਦਸੰਬਰ-2017 ਨੂੰ ਪਿੰਡ ਸਹੂੰਗੜਾ ਬਲਾਕ ਸੜੋਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਠੰਡਾ ਬੁਰਜ ਦਿਵਸ ਮਨਾਇਆ ਗਿਆ। ਇਸ ਮੌਕੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਸਹੂੰਗੜਾ ਵਿਖੇ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਬੱਚਿਆਂ ਨੂੰ ਠੰਡਾ ਬੁਰਜ ਦਿਵਸ ਦੇ ਇਤਿਹਾਸਿਕ ਮਹਤੱਤਾ ਦੇ ਨਾਲ ਨਾਲ ਗਰਮ ਜੁਰਾਬਾਂ ,ਦਸਤਾਨੇ ਅਤੇ ਟੋਪੀਆਂ ਵੰਡੀਆਂ ਗਈਆਂ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸੋਸਾਇਟੀ ਦਫ਼ਤਰ ਵਲੋਂ ਪ੍ਰਾਪਤ ਹੋਣ ਵਾਲਿਆਂ ਸੁਵਿਧਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀ ਅਵਤਾਰ ਘੁਮਾਣ ਨੇ ਇਸ ਕਾਰਜ ਲਈ ਸਾਰੀ ਸਹੂੰਗੜਾ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕੀਤਾ।


on dated 23-december-2017 thanda burj campaign was organised by sahungra welfare society in government school of sahungra village.on this occasion warm clothes were distributed to primary and middle winf of school.also students were awared about the facility provided by sahungra welfare society. Mr. avtar ghuman,Principle thanked society for this act.



Do you have any questions?

Feel free to contact us!